ਗੁਰਦੁਆਰਾ ਸਿੱਖਾਂ ਦਾ ਸਮਾਜਿਕ-ਆਰਥਿਕ-ਰਾਜਨੀਤਿਕ ਕੇਂਦਰ ਹੈ।
ਇਹ ਗੁਰੂਘਰ ਨਹੀਂ ਹੈ।
ਇਹ ਸਮਾਜਿਕ, ਧਾਰਮਿਕ, ਆਰਥਿਕ ਅਤੇ ਰਾਜਨੀਤਿਕ ਗਤੀਵਿਧੀਆਂ ਲਈ ਇੱਕ ਸਥਾਨ ਹੈ।
ਕੁਝ ਗੁਰਦੁਆਰਿਆਂ ਵਿੱਚ ਸਕੂਲ ਵੀ ਹਨ।
ਇਹ ਕੋਈ ਸਿੱਖ ਮੰਦਰ ਜਾਂ ਸਿੱਖ ਚਰਚ ਨਹੀਂ ਹੈ।
ਗੁਰਦੁਆਰੇ ਵਿੱਚ ਲੰਗਰ ਜਰੂਰੀ ਨਹੀਂ।
ਗੁਰਦੁਆਰੇ ਵਿੱਚ ਸਾਰੇ ਧਰਮਾਂ ਦੇ ਲੋਕਾਂ ਦਾ ਸਵਾਗਤ ਹੈ ਜੇਕਰ ਓਹ ਮਰਯਾਦਾ ਦਾ ਪਾਲਣਾ ਕਰਨ।




